ਕਸ਼ਮੀਰ ‘ਚ ਹੜ੍ਹ ‘ਚ ਮਰਨ ਵਾਲਿਆਂ ਦੀ ਗਿਣਤੀ 277 ਹੋਈ ….. ਭਾਰਤੀ ਮੁਸਲਮਾਨ ਭਾਰਤ ਲਈ ਜਿਉਂਦਾ ਹੈ ਤੇ ਭਾਰਤ ਲਈ ਹੀ ਮਰਦਾ ਹੈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ
Archive for the ‘ਖ਼ਬਰਾਂ’ Category
ਕਸ਼ਮੀਰ ‘ਚ ਹੜ੍ਹ ‘ਚ ਮਰਨ ਵਾਲਿਆਂ ਦੀ ਗਿਣਤੀ 277 ਹੋਈ ….. ਭਾਰਤੀ ਮੁਸਲਮਾਨ ਭਾਰਤ ਲਈ ਜਿਉਂਦਾ ਹੈ ਤੇ ਭਾਰਤ ਲਈ ਹੀ ਮਰਦਾ ਹੈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਬੰਗਲਾਦੇਸ਼ ਦੀ ਕਪੜਾ ਫ਼ੈਕਟਰੀ ’ਚ ਭਿਆਨਕ ਅੱਗ, 124 ਮਰੇ ਢਾਕਾ, 25 ਨਵੰਬਰ : ਸਥਾਨਕ ਕਪੜਾ ਕਾਰਖ਼ਾਨੇ ਦੀ ਬਹੁਮੰਜ਼ਲਾ ਇਮਾਰਤ ’ਚ ਬੀਤੀ ਰਾਤ ਭਿਆਨਕ ਅੱਗ ਲੱਗਣ ਨਾਲ ਘਟੋ-ਘੱਟ 124 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਅਧਿਕਾਰੀਆਂ ਦਾ ਦਸਣਾ ਹੈ ਕਿ ਰਾਜਧਾਨੀ ਢਾਕਾ ਤੋਂ ਬਾਹਰ ਪੈਂਦੇ ਕਪੜਾ ਕਾਰਖਾਨੇ ਦੀ 6 ਮੰਜ਼ਲਾ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ ਅਤੇ ਤੇਜ਼ੀ ਨਾਲ ਜ਼ਮੀਨ ਵਲ ਫੈਲ ਗਈ। ਅਧਿਕਾਰੀਆਂ ਮੁਤਾਬਕ ਕਾਰਖ਼ਾਨੇ ਦੀ ਇਮਾਰਤ ਅੰਦਰੋਂ 124 ਲਾਸ਼ਾਂ
<a ” href=”http://shankerdassjewellers.com/wp/?page_id=48″>ਕੋਠੀ ਖ਼ਾਲੀ ਨਹੀਂ ਕਰਾਂਗੀ, ਬਾਦਲ ਕਾਂਗਰਸੀਆਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਿਹੈ: ਭੱਠਲ ਚੰਡੀਗੜ੍ਹ, 25 ਨਵੰਬਰ (ਗੁਰਪ੍ਰੀਤ ਮਹਿਕ) : ਸੀਨੀਅਰ ਕਾਂਗਰਸੀ ਨੇਤਾ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਅੱਜ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵਿਰੁਧ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ ਦਲ ਲਗਾਤਾਰ ਕਾਂਗਰਸ ਪਾਰਟੀ ਵਿਚ ਫੁਟ ਪਾਉਣ ਦੇ ਯਤਨ ਕਰ ਰਿਹਾ ਹੈ। ਅੱਜ ਸ਼ਾਮ ਅਪਣੀ ਸਰਕਾਰੀ ਕੋਠੀ ਵਿਚ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਚਾਹ ਦਾ ਕੱਪ ਸਾਂਝੇ ਕਰਦਿਆਂ ਬੀਬੀ ਭੱਠਲ ਨੇ ਬਾਦਲ